ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ 84 ਸਿੱਖ ਕੈਦੀਆਂ ਦੀ ਲਿਸਟ:


ਫਾਂਸੀ 1, ਉਮਰ ਕੈਦੀ 20, ਸੀਨੀਅਰ ਸਿਟੀਜ਼ਨ 8, ਹੋਰ 55
ਫਾਂਸੀ: 1
ਕੇਂਦਰੀ ਜੇਲ੍ਹ, ਪਟਿਆਲਾ
1.    ਬਲਵੰਤ ਸਿੰਘ ਰਾਜੋਅਣਾ ਪੁੱਤਰ ਸ੍ਰ.ਮਲਕੀਤ ਸਿੰਘ ਰਤਨ ਨਗਰ ਪਟਿਆਲਾ। ਪੱਕੀ ਰਿਹਾਇਸ਼ ਪਿੰਡ ਰਾਜੋਆਣਾ ਕਲਾਂ, ਥਾਣਾ ਸੁਧਾਰ,ਜਿਲਾ ਲਧਿਆਣਾ।ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐਂਸ/95 ਐੱਸ.ਆਈ.ਯੂ.ਵੀ/ਐਂਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਫਾਂਸੀ ਦੀ ਸਜ਼ਾ ਸੁਣਾਈ। ਭਾਰਤੀ ਗ੍ਰਹਿ ਮੰਤਰਾਲਾ ਵਲੋਂ 28-03-2013 ਨੂੰ ਫਾਂਸੀ ਦੇਣ ‘ਤੇ ਰੋਕ ਲਗਾਈ ਹੋਈ ਹੈ।ਹੋਰ ਕੋਈ ਕੇਸ ਵਿਚਾਰਅਧੀਨ ਨਹੀਂ। ਕੋਈ ਜੇਲ੍ਹ ਅਪਰਾਧ ਨਹੀਂ।1995 ਤੋਂ ਹੁਣ ਤੱਕ ਜੇਲ ਵਿੱਚ ਹਨ।

ਉਮਰ ਕੈਦੀ:20
ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ
1.    ਲਾਲ ਸਿੰਘ ਉਰਫ ਮਨਜੀਤ ਸਿੰਘ ਪੁੱਤਰ ਸ੍ਰ. ਭਾਗ ਸਿੰਘ ਵਾਸੀ ਪਿੰਡ ਅਕਾਲਗੜ, ਤਹਿਸੀਲ ਫਗਵਾੜਾ, ਜਿਲਾ ਕਪੂਰਥਲਾ ਨੂੰ ਸੀ.ਬੀ.ਆਈ. ਵੱਲੋਂ ਦਰਜ਼ ਐਫ ਆਈ ਆਰ ਨੰ: ਆਰ ਸੀ/ 6 (ਐੱਸ) 92 ਐੱਸ.ਆਈ.ਵੀ./ਵੀ. ਮਿਤੀ 05-08-1992 ਨੂੰ ਸ੍ਰੀ ਐਂਸ. ਕੇ, ਬੁੱਚ ਦੀ ਟਾਡਾ ਅਦਾਲਤ ਅਹਿਮਦਾਬਾਦ(ਦਿਹਾਤੀ) ਵੱਲੋਂ ਅਧੀਨ ਧਾਰਾਵਾਂ 3(3) ਅਤੇ ਟਾਡਾ ਦੀ ਧਾਰਾ 5, 120 ਬੀ,  ਵਿਸਫੋਟਿਕ ਸਮੱਗਰੀ ਦੇ ਕਾਨੂੰਨ ਦੀ ਧਾਰਾ 5 ਅਤੇ ਅਸਲਾ ਕਾਨੂੰਨ ਦੀ ਧਾਰਾ 25 ਅਧੀਨ ਸਜ਼ਾ ਸੁਣਾਈ ਗਈ।
ਇਸ ਕੇਸ ਵਿੱਚ ਕੋਈ ਬੰਬ ਧਮਾਕਾ ਨਹੀਂ ਹੋਇਆ, ਕੋਈ 302 ਦੀ ਧਾਰਾ ਲਾਗੂ ਨਹੀਂ, ਸਿਰਫ ਹਥਿਆਰ ਅਤੇ ਵਿਸਫੋਟਕ ਪਦਾਰਥ ਬਰਾਮਦ ਹੋਏ।ਹੋਰ ਕਿਸੇ ਵੀ ਅਦਾਲਤ ਵਿੱਚ ਉਨ੍ਹਾਂ ਖਿਲਾਫ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਜੇਲ ਵਿੱਚ ਸਜ਼ਾ ਕੱਟਣ ਦੌਰਾਨ ਕੋਈ ਵੀ ਜੇਲ ਅਪਰਾਧ ਨਹੀਂ ਹੈ।ਉਨ੍ਹਾਂ ਦੇ ਪਿੰਡ ਦੀ ਪੰਚਾਇਤ, ਸਥਾਨਿਕ ਪੁਲਿਸ ਥਾਣਾ ਫਗਵਾੜਾ ਅਤੇ ਕਪੂਰਥਲਾ ਜਿਲੇ ਦੇ ਐੱਸ. ਐਸ. ਪੀ, ਜਿਲਾ ਮੈਜਿਸਟ੍ਰੇਟ ਅਤੇ ਅਤਿ ਸੁਰੱਖਿਆ ਜੇਲ ਨਾਭਾ ਦੇ ਸੁਪਰਡੈਂਟ ਨੇ ਉਨ੍ਹਾਂ ਦੀ ਅਗੇਤੀ ਰਿਹਾਈ ਦੀ ਸਿਫਾਰਸ਼ ਕੀਤੀ ਹੈ।ਸਿਰਫ  ਅਹਿਮਦਾਬਾਦ ਦੇ ਐਂਸ.ਪੀ ਨੇ ਲਾਲ ਸਿੰਘ ਦੀ ਅਗੇਤੀ ਰਿਹਾਈ ਦੀ ਸਿਫਾਰਸ਼ ਨਹੀਂ ਕੀਤੀ, ਜਿਸ ਕਰਕੇ ਗੁਜਰਾਤ ਸਰਕਾਰ ਨੇ ਉਨ੍ਹਾਂ ਦੀ ਅਗੇਤੀ ਰਿਹਾਈ 4 ਵਾਰ ਰੱਦ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲਾਲ ਸਿੰਘ ਦੇ ਅਗੇਤੀ ਰਿਹਾਈ ਦੇ ਕੇਸ ਨੂੰ ਦੁਬਾਰਾ ਵਿਚਾਰਨ ਲਈ ਅਤੇ ਤਿੰਨ ਮਹੀਨਿਆਂ ਲਈ ਰਿਹਾਈ ਦੇ ਹੁਕਮ 01-10-2012 ਨੂੰ ਦਿੱਤੇ।ਪਰ ਗੁਜਰਾਤ ਸਰਕਾਰ ਦੀ ਪਟੀਸ਼ਨ 'ਤੇ ਭਾਰਤੀ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਹੁਕਮਾਂ 'ਤੇ ਰੋਕ ਲਾ ਦਿੱਤੀ।1992 ਤੋਂ ਹੁਣ ਤੱਕ ਜੇਲ਼੍ਹ ਕੱਟ ਰਹੇ ਹਨ ਅਤੇ ਕਾਨੂੰਨ ਮੁਤਾਬਕ ਪੈਰੋਲ ਛੁੱਟੀ ਮਿਲ ਰਹੀ ਹੈ।

2.    ਦਿਲਬਾਗ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਅਤਾਲਾਂ, ਤਹਿਸੀਲ ਸਮਾਨਾ,ਜਿਲਾ ਪਟਿਆਲਾ ਨੂੰ 09-05- 1992 ਨੂੰ ਦਰਜ਼ ਐਫ.ਆਈ.ਆਰ ਨੰ: 27, ਮਿਤੀ 9-5-1992 ਅਧੀਨ ਭੁਪਿੰਦਰ ਸਿੰਘ ਦੀ ਨਾਭਾ ਜੇਲ੍ਹ ਕੈਂਪ ਟਾਡਾ ਆਦਾਲਤ ਨੇ ਅਧੀਨ ਧਾਰਾਵਾਂ 302,382 ਅਤੇ ਟਾਡਾ ਕਾਨੂੰਨ ਦੀ ਧਾਰਾ 5 ਵਿੱਚ ਮਿਤੀ 26-02-2007 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਅੱਜ ਤੱਕ ਕੱਟੀ ਕੈਦ; 20-9-1999  ਤੋਂ 21-11- 2004 ਅਤੇ 26-02-2007 ਤੋਂ ਹੁਣ ਤੱਕ। ਇਸ ਸਮੇਂ ਦੌਰਾਨ ਕਈ ਵਾਰ ਛੁੱਟੀ ਆਏ।ਜੇਲ ਵਿੱਚ ਰਹਿਣ ਦੌਰਾਨ ਕੋਈ ਜੁਰਮ ਨਹੀਂ, ਕੋਈ ਹੋਰ ਕੇਸ ਵਿਚਾਰ ਅਧੀਨ ਨਹੀਂ ਹੈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

3.    ਸਵਰਨ ਸਿੰਘ ਪੁੱਤਰ ਕਸ਼ਮੀਰ ਸਿੰਘ ਪਿੰਡ ਯਾਰੇਸ਼ਾਹ ਵਾਲਾ, ਥਾਣਾ ਮੱਲਾਂਵਾਲਾ, ਜਿਲਾ ਫਿਰੋਜਪੁਰ ਨੂੰ ਐਂਫ.ਆਈ.ਆਰ ਨੰਬਰ 135 ਮਿਤੀ 12-10-1990, ਅਧੀਨ ਧਾਰਾ 302, 307, ਟਾਡਾ ਐਕਟ ਦੀ ਧਾਰਾ 3 ਵਿੱਚ 30-5-2000 ਨੂੰ ਸ੍ਰੀ ਜੋਰਾ ਸਿੰਘ ਦੀ ਟਾਡਾ ਅਦਾਲਤ ਫਿਰੋਜ਼ਪੁਰ ਨੇ ਉਮਰ ਕੈਦ ਦੀ ਸਜ਼ਾ ਸੁਣਾਈ। 17-10-1990 ਤੋਂ 05-03- 1991 ਅਤੇ 30-05-2000 ਤੋਂ ਹੁਣ ਤੱਕ ਜੇਲ੍ਹ ਕੱਟ ਰਹੇ ਹਨ।ਕਾਨੂੰਨ ਮੁਤਾਬਕ ਪੈਰੋਲ ਛੁੱਟੀ ਮਿਲਦੀ ਹੈ।ਕੋਈ ਜੇਲ ਨਾਲ ਸਬੰਧਿਤ ਜ਼ੁਰਮ ਨਹੀ ਅਤੇ ਹੋਰ ਕੋਈ ਕੇਸ ਸੁਣਵਾਈ ਅਧੀਨ ਨਹੀਂ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

4.     ਬਲਵੀਰ ਸਿੰਘ ਉਰਫ ਬੀਰਾ ਉਰਫ ਭੂਤਨਾ (ਉਮਰ ਕੈਦੀ) ਪੁੱਤਰ ਭਾਗ ਰਾਮ ਵਾਸੀ ਚੱਕ ਟਾਹਲੀਵਾਲਾ ਉਰਫ ਮੌਲਵੀਵਾਲਾ, ਜਿਲਾ ਫਿਰੋਜਪੁਰ ਮੁਕੱਦਮਾ ਨੰ. 123/25-08-2009 ਥਾਣਾ ਜੀ.ਆਰ.ਪੀ ਲੁਧਿਆਣਾ, ਅਧੀਨ ਧਰਾਵਾਂ 302, 307 ਤੇ  25 ਅਸਲਾ ਐਕਟ ਵਿੱਚ ਲੁਧਿਆਣਾ ਦੀ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਅਦਾਲਤ ਨੇ 25-08-2014  ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਵਿਚਾਰਅਧੀਨ ਹੈ। ਇਸ ਕੇਸ ਵਿੱਚ ਬਲਵੀਰ ਸਿੰਘ ਦੀ ਪਤਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ 5 ਸਾਲ ਜੇਲ ਵਿੱਚ ਰਹਿਣ ਤੋਂ ਬਾਅਦ ਬਰੀ ਹੋਈ।ਅਸਲੇ ਅਤੇ ਵਿਸਫੋਟਿਕ ਸਮੱਗਰੀ ਦੇ 8 ਹੋਰ ਕੇਸ ਅਤੇ ਡੇਰਾ ਪ੍ਰੇਮੀ ਲਿੱਲੀ ਸ਼ਰਮਾਂ ਕਤਲ ਕੇਸ ਪਹਿਲਾਂ ਹੀ ਬਰੀ ਹੋ ਚੁੱਕੇ ਹਨ।25-08-2009 ਤੋਂ ਹੁਣ ਤੱਕ ਜੇਲ ਵਿੱਚ ਹਨ।ਕੋਈ ਜੇਲ ਨਾਲ ਸਬੰਧਿਤ ਜ਼ੁਰਮ ਨਹੀ ਅਤੇ ਹੋਰ ਕੋਈ ਕੇਸ ਸੁਣਵਾਈ ਅਧੀਨ ਨਹੀਂ।ਪੈਰੋਲ ਛੁੱਟੀ ਦਿੱਤੀ ਜਾ ਸਕਦੀ ਹੈ।

ਮਾਡਲ ਜੇਲ ਬੁੜੈਲ,ਚੰਡੀਗੜ
5.    ਲਖਵਿੰਦਰ ਸਿੰਘ ਲੱਖਾ ਉਰਫ ਹੀਰੋ ਪੁੱਤਰ ਸ੍ਰ.ਦਰਸ਼ਨ ਸਿੰਘ ਵਾਸੀ ਪਿੰਡ ਕੰਸਲ, ਜਿਲਾ ਰੋਪੜ। ਸਥਾਈ ਪਤਾ ਘਰ ਨੂੰ 156, ਗਲੀ ਨੰਬਰ 9, ਗੁਰੁ ਨਾਨਕ ਨਗਰ ਪਟਿਆਲਾ।ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐਂਸ/95 ਐੱਸ.ਆਈ.ਯੂ.ਵੀ/ਐਂਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਉਮਰ ਕੈਦ ਦੀ ਸਜ਼ਾ ਸੁਣਾਈ।  1995 ਤੋਂ ਅੱਜ ਤੱਕ ਜੇਲ ਵਿੱਚ ਹਨ ਅਤੇ 28-28 ਦਿਨਾਂ ਦੀਆਂ ਦੋ ਪੈਰੋਲ ਛੁੱਟੀਆਂ ਮਿਲੀਆਂ ਹਨ, ਅੱਜ ਤੱਕ ਜੇਲ ਨਾਲ ਸਬੰਧਿਤ ਕੋਈ ਜੁਰਮ ਨਹੀਂ ਅਤੇ ਨਾ ਹੀ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਵਿਚਾਰ ਅਧੀਨ ਹੈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

6.    ਗੁਰਮੀਤ ਸਿੰਘ ਉਰਫ ਮੀਤਾ ਪੁੱਤਰ ਸ੍ਰ. ਜਸਵਿੰਦਰ ਸਿੰਘ ਵਾਸੀ ਘਰ ਨੰਬਰ 981 ਮੋਹਾਲੀ , ਪਰਚਾ ਨੰਬਰ 96 ਮਿਤੀ 31.8. 1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐਂਸ/95 ਐੱਸ.ਆਈ.ਯੂ.ਵੀ/ਐਂਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਉਮਰ ਕੈਦ ਦੀ ਸਜ਼ਾ ਸੁਣਾਈ।  1995 ਤੋਂ ਅੱਜ ਤੱਕ ਜੇਲ ਵਿੱਚ ਹਨ ਅਤੇ 28-28 ਦਿਨਾਂ ਦੀਆਂ ਦੋ ਪੈਰੋਲ ਛੁੱਟੀਆਂ ਮਿਲੀਆਂ ਹਨ, ਅੱਜ ਤੱਕ ਜੇਲ ਨਾਲ ਸਬੰਧਿਤ ਕੋਈ ਜੁਰਮ ਨਹੀਂ ਅਤੇ ਨਾ ਹੀ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਵਿਚਾਰ ਅਧੀਨ ਹੈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

7.    ਸ਼ਮਸ਼ੇਰ ਸਿੰਘ ਪੁੱਤਰ ਸ੍ਰ.ਸੁਰਜੀਤ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ,ਥਾਣਾ ਸਦਰ ਰਾਜਪੁਰਾ ਜਿਲਾ ਪਟਿਆਲਾ, ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐਂਸ/95 ਐੱਸ.ਆਈ.ਯੂ.ਵੀ/ਐਂਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਉਮਰ ਕੈਦ ਦੀ ਸਜ਼ਾ ਸੁਣਾਈ।  1995 ਤੋਂ ਅੱਜ ਤੱਕ ਜੇਲ ਵਿੱਚ ਹਨ ਅਤੇ 28-28 ਦਿਨਾਂ ਦੀਆਂ ਦੋ ਪੈਰੋਲ ਛੁੱਟੀਆਂ ਮਿਲੀਆਂ ਹਨ, ਅੱਜ ਤੱਕ ਜੇਲ ਨਾਲ ਸਬੰਧਿਤ ਕੋਈ ਜੁਰਮ ਨਹੀਂ ਅਤੇ ਨਾ ਹੀ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਵਿਚਾਰ ਅਧੀਨ ਹੈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।
ਕੇਂਦਰੀ ਜੇਲ੍ਹ, ਲੁਧਿਆਣਾ
8.    ਸੁਬੇਗ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਸੂਰਂੋ, ਪੁਲਿਸ ਥਾਣਾ ਖੇੜੀ ਗੰਡੀਆਂ, ਜਿਲਾ ਪਟਿਆਲਾ ਨੂੰ ਮੁਕੱਦਮਾ ਨੰ. 22/13-02-1995 ਪੁਲਿਸ ਥਾਣਾ ਈਸਟ ਚੰਡੀਗੜ੍ਹ, ਅਧੀਨ ਧਰਾਵਾਂ 302, 380, 392, 120ਬੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ । 1995 ਤੋਂ ਹੁਣ ਤੱਕ ਜੇਲ ਵਿੱਚ ਹਨ। ਨਿਯਮਤ ਤੌਰ ਤੇ ਪੈਰੋਲ ਛੁੱਟੀ ਆਉਦੇ ਹਨ।ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੇ ਕੇਸ ਨੰ ਦੁਬਾਰਾ ਵਿਚਾਰਨ ਲਈ ਮਿਤੀ 18-11- 2014 ਨੂੰ ਹੁਕਮ ਦਿੱਤੇ।ਸ਼ਬੇਗ ਸਿੰਘ ਖਾੜਕੂ ਨਹੀਂ ਸੀ, ਉਸ ਵੱਲੋਂ ਹੋਇਆ ਕਤਲ ਆਮ ਕਤਲ ਸੀ, ਉਸਦਾ ਨਾਂ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਜੋੜ ਕੇ ਉਸਦਾ ਸਬੰਧ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੋੜਿਆ ਗਿਆ ਸੀ, ਇਸ ਕਰਕੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਗਈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

ਕੇਂਦਰੀ ਜੇਲ੍ਹ, ਪਟਿਆਲਾ
9.    ਨੰਦ ਸਿੰਘ ਨੂੰ ਮੁਕੱਦਮਾ ਨੰ. 22/13-02-1995 ਪੁਲਿਸ ਥਾਣਾ ਈਸਟ ਚੰਡੀਗੜ੍ਹ, ਅਧੀਨ ਧਰਾਵਾਂ 302, 380, 392, 120ਬੀ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ । 1995 ਤੋਂ ਹੁਣ ਤੱਕ ਜੇਲ ਵਿੱਚ ਹਨ। ਨਿਯਮਤ ਤੌਰ ਤੇ ਪੈਰੋਲ ਛੁੱਟੀ ਆਉਦੇ ਹਨ।ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੇ ਕੇਸ ਨੰ ਦੁਬਾਰਾ ਵਿਚਾਰਨ ਲਈ ਮਿਤੀ 18-11- 2014 ਨੂੰ ਹੁਕਮ ਦਿੱਤੇ।ਨੰਦ ਸਿੰਘ ਖਾੜਕੂ ਨਹੀਂ ਸੀ, ਉਸ ਵੱਲੋਂ ਹੋਇਆ ਕਤਲ ਆਮ ਕਤਲ ਸੀ, ਉਸਦਾ ਨਾਂ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਜੋੜ ਕੇ ਉਸਦਾ ਸਬੰਧ ਭਾਈ ਜਗਤਾਰ ਸਿੰਘ ਹਵਾਰਾ ਨਾਲ ਜੋੜਿਆ ਗਿਆ ਸੀ, ਇਸ ਕਰਕੇ ਉਸਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਰੱਦ ਕਰ ਦਿੱਤੀ ਗਈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

ਕੇਂਦਰੀ ਜੇਲ੍ਹ ਅੰਮ੍ਰਿਤਸਰ
10.    ਹਰਦੀਪ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਪਿੰਡ ਚੁਸਲੇਵਾੜ , ਤਹਿ: ਪੱਟੀ, ਜਿਲਾ ਤਰਨਤਾਰਣ ਨੂੰ ਮੁਕੱਦਮਾ ਨੰ 158 ਮਿਤੀ 01-11-1991 ਅਧੀਨ ਧਾਰਾਵਾਂ 302, 148, 149 ਆਈ.ਪੀ.ਸੀ, ਅਸਲਾ ਕਾਨੂੰਨ ਦੀ ਧਾਰਾ 25 ਅਤੇ ਟਾਡਾ ਦੀ ਧਾਰਾ 5 ਵਿਚ ਸ੍ਰੀ ਇਕਬਾਲ ਸਿੰਘ ਬਾਜਵਾ ਦੀ ਟਾਡਾ ਅਦਾਲਤ ਅੰਮ੍ਰਿਤਸਰ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹ 31-03-1993 ਤੋਂ  04-02-1997 ਅਤੇ 05-02-1997 ਤੋਂ 07-08-2000, 12-04-2006  ਤੋਂ ਹੁਣ ਤੱਕ ਜੇਲ ਵਿੱਚ ਬੰਦ ਹਨ। ਨਿਯਮ ਮੁਤਾਬਕ ਪੈਰੋਲ ਛੁੱਟੀ ਮਿਲ ਰਹੀ ਹੈ। ਕੋਈ ਜੇਲ ਅਪਰਾਧ ਨਹੀ ਹੈ ਅਤੇ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਸੁਣਵਾਈ ਅਧੀਨ ਨਹੀਂ ਹੈ।ਇਨ੍ਹਾਂ ‘ਤੇ ਪੰਜਾਬ ਪੁਲਿਸ ਦੇ ਤਿੰਨ ਮੁਖਬਰਾਂ ਨੂੰ ਮਾਰਨ ਦਾ ਦੋਸ਼ ਹੈ ਅਤੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਦੁਬਾਰਾ ਵਿਚਾਰ ਕਰਨ ਲਈ ਸਰਕਾਰ ਨੂੰ ਹੁਕਮ ਦਿੱਤੇ ਹਨ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

11.    ਬਾਜ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਭੁੱਲਰਾਂ,  ਜਿਲਾ ਅੰਮ੍ਰਿਤਸਰ ਨੂੰ ਮੁਕੱਦਮਾ ਨੰ. 182, ਮਿਤੀ 27/09/1990 ਅਧੀਨ ਧਾਰਾਵਾਂ 302, ਟਾਡਾ ਐਕਟ 3,4 ਪੁਲਿਸ ਥਾਣਾ ਸਦਰ ਮਲੋਟ, ਜਿਲਾ ਮੁਕਤਸਰ ਸਾਹਿਬ, ਉਮਰ ਕੈਦ ਦੀ ਸਜ਼ਾ ਸੁਣਾਈ ਗਈ।1993 ਤੋਂ ਜੇਲ ਵਿੱਚ ਹਨ ਅਤੇ ਨਿਯਮ ਮੁਤਾਬਕ ਪੈਰੋਲ ਛੁੱਟੀ ਮਿਲ ਰਹੀ ਹੈ। ਕੋਈ ਜੇਲ ਅਪਰਾਧ ਨਹੀ ਹੈ ਅਤੇ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਸੁਣਵਾਈ ਅਧੀਨ ਨਹੀਂ ਹੈ।ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਦੁਬਾਰਾ ਵਿਚਾਰ ਕਰਨ ਲਈ ਸਰਕਾਰ ਨੂੰ ਹੁਕਮ ਦਿੱਤੇ ਹਨ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

ਕੇਂਦਰੀ ਜੇਲ ਬਾਂਸ-ਬਰੇਲੀ, ਉੱਤਰ ਪ੍ਰਦੇਸ਼
12.     ਵਰਿਆਮ ਸਿੰਘ ਪੱਤਰ ਸ੍ਰ. ਆਤਮਾ ਸਿੰਘ, ਵਾਸੀ ਪਿੰਡ ਬਾਰੀਬਾਰਾ, ਥਾਣਾ ਬੰਡਾ, ਜਿਲਾ ਸਹਾਰਨਪੁਰ ਯੂ.ਪੀ. ਨੂੰ ਮੁਕੱਦਮਾ ਨੰ. 80/1990 ਵਿੱਚ ਟਾਡਾ ਕਾਨੂੰਨ ਦੀ ਧਾਰਾ 3,4  ਅਤੇ 120ਬੀ ਆਈ.ਪੀ.ਸੀ ਅਧੀਨ ਪੀਲੀਭੀਤ ਦੀ ਟਾਡਾ ਅਦਾਲਤ ਵਲੋਂ 10-01-1995 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।17-04- 1990 ਤੋਂ ਲਗਾਤਾਰ ਜੇਲ ਵਿੱਚ ਹਨ, ਛੁੱਟੀ ਵੀ ਨਹੀਂ ਮਿਲੀ।ਇਨਾਂ ਨਾਲ ਸਬੰਧਿਤ ਕੋਈ ਜੇਲ ਅਪਰਾਧ ਨਹੀਂ, ਕਿਸੇ ਅਦਾਲਤ ਵਿੱਚ ਕੋਈ ਕੇਸ ਵਿਚਾਰ ਅਧੀਨ  ਨਹੀਂ।ਇਸੇ ਕੇਸ ਵਿੱਚ ਵਰਿਆਮ ਸਿੰਘ ਦਾ ਭਤੀਜਾ ਮੇਜਰ ਸਿੰਘ ਅਤਿ ਸੁਰੱਖਿਅਤ ਜੇਲ ਨਾਭਾ ਵਿੱਚ ਬੰਦ ਸੀ ਅਤੇ ਪੰਜਾਬ ਅਤੇ ਹਇਆਣਾ ਹਾਈਕੋਰਟ ਦੇ ਹੁਕਮਾਂ ਤਹਿਤ 23-8-2012 ਨੂੰ ਰਿਹਾਅ ਕੀਤਾ ਗਿਆ ਸੀ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।
ਕੇਂਦਰੀ ਜੇਲ੍ਹ, ਗੁਲਬਰਗਾ, ਕਰਨਾਟਕਾ
13.     ਗੁਰਦੀਪ ਸਿੰਘ ਖਹਿਰਾ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਜੱਲੂਪੁਰ ਖਹਿਰਾ, ਜੰਡਿਆਲਾ ਗੁਰੂ , ਜਿਲਾ ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 177/1990 ਥਾਣਾ ਬਿਦਰ (ਕਰਨਾਟਕ), ਅਧੀਨ ਧਾਰਾਵਾਂ 302, 307, 120ਬੀ ਆਈ.ਪੀ.ਸੀ ਤੇ ਟਾਡਾ ਦੀਆਂ ਧਾਰਾਵਾਂ 3,2,1 ਅਤੇ ਵਿਸਫੋਟਕ ਪਦਾਰਥ ਦੀਆਂ ਧਾਰਾਵਾਂ ਵਿੱਚ ਟਾਡਾ ਅਦਾਲਤ ਕਰਨਾਟਕਾ ਵੱਲੋਂ ਉਮਰ ਕੈਦ ਦੀ ਸਣਾ ਸੁਣਾਈ ਗਈ।06-12-1990 ਤੋਂ ਹੁਣ ਤੱਕ ਜੇਲ ਵਿੱਚ ਨਜ਼ਰਬੰਦ ਹਨ, ਕੋਈ ਛੁੱਟੀ ਨਹੀਂ ਮਿਲੀ।ਗੁਰਦੀਪ ਸਿੰਘ ਨੂੰ ਇੱਕ ਹੋਰ ਬੰਬ ਧਮਾਕੇ ਅਤੇ ਕਤਲ ਕੇਸ ਵਿੱਚ ਦਿੱਲੀ ਸਰਕਾਰ ਨੇ 10-03-2011 ਨੂੰ ਰਿਹਾਅ ਕਰ ਦਿੱਤਾ ਸੀ।ਇਨਾਂ ਨਾਲ ਸਬੰਧਿਤ ਕੋਈ ਜੇਲ ਅਪਰਾਧ ਨਹੀਂ, ਕਿਸੇ ਅਦਾਲਤ ਵਿੱਚ ਕੋਈ ਕੇਸ ਵਿਚਾਰ ਅਧੀਨ ਨਹੀਂ। ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

ਤਿਹਾੜ ਜੇਲ ਦਿੱਲੀ
14.     ਦਵਿੰਦਰਪਾਲ ਸਿੰਘ ਭੁੱਲਰ ਪੱਤਰ ਸ੍ਰ. ਬਲਵੰਤ ਸਿੰਘ ਵਾਸੀ ਪਿੰਡ ਦਿਆਲਪੁਰਾ,  ਜਿਲਾ ਬਠਿੰਡਾ ਨੂੰ ਮੁਕੱਦਮਾ ਨੰ 316/1993, ਥਾਣਾ ਪਾਰਲੀਮੈਂਟ ਸਟਰੀਟ ਦਿੱਲੀ, ਅਧੀਨ ਧਾਰਾਵਾਂ 302, 307, 326, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀ ਧਾਰਾ 3 ਅਤੇ 4 ਵਿੱਚ ਫਾਂਸੀ ਦੀ ਸਜ਼ਾ ਦਿੱਲੀ ਦੀ ਟਾਡਾ ਅਦਾਲਤ ਵੱਲੋਂ 25-08-2001 ਨੂੰ  ਸੁਣਾਈ ਗਈ ।ਭਾਰਤੀ ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਮਿਤੀ 31-03-2014 ਨੂੰ ਬਦਲ ਦਿੱਤਾ ਗਿਆ।ਜਨਵਰੀ 1995 ਤੋਂ ਹੁਣ ਤੱਕ ਜੇਲ ਵਿੱਚ ਹਨ। ਕੋਈ ਜੇਲ ਅਪਰਾਧ ਨਹੀ ਹੈ ਅਤੇ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਸੁਣਵਾਈ ਅਧੀਨ ਨਹੀਂ ਹੈ।ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।
15.    ਜਗਤਾਰ ਸਿੰਘ ਹਵਾਰਾ ਪੁੱਤਰ ਸ੍ਰ. ਸ਼ੇਰ ਸਿੰਘ ਵਾਸੀ ਪਿੰਡ ਹਵਾਰਾ, ਥਾਣਾ ਖਮਾਣੋ, ਜਿਲਾ ਫਤਹਿਗੜ੍ਹ ਸਾਹਿਬ ਨੂੰ ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐਂਸ/95 ਐੱਸ.ਆਈ.ਯੂ.ਵੀ/ਐਂਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਫਾਂਸੀ ਦੀ ਸਜ਼ਾ ਸੁਣਾਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 12-10-2010 ਨੂੰ  ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ।1995 ਤੋਂ 23-01-2004 ਵਿੱਚ ਬੂੜੈਲ ਜੇਲ ਤੋਂ ਫਰਾਰ ਹੋਣ ਤੱਕ ਅਤੇ ਬਾਅਦ ਵਿੱਚ ਜੂਨ 2005 ਤੋਂ ਲੈ ਕੇ ਹੁਣ ਤੱਕ ਜੇਲ ਵਿੱਚ ਬੰਦ ਹਨ।ਕਈ ਕੇਸ ਵੱਖ-ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ।
16.    ਪਰਮਜੀਤ ਸਿੰਘ ਭਿਉਰਾ ਪੁੱਤਰ ਜਗਜੀਤ ਸਿੰਘ ਡੇਕਵਾਲਾ, ਜਿਲਾ ਰੋਪੜ ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐਂਸ/95 ਐੱਸ.ਆਈ.ਯੂ.ਵੀ/ਐਂਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 30-03-2010 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਉਮਰ ਕੈਦ ਦੀ ਸਜ਼ਾ ਸੁਣਾਈ।ਸੰਨ 1997 ਤੋਂ 23-01-2004 ਵਿੱਚ ਜੇਲ ਵਿੱਚੋਂ ਫਰਾਰ ਹੋਣ ਤੱਕ ਅਤੇ ਫਿਰ 2006 ਵਿਚ ਗ੍ਰਿਫਤਾਰ ਹੋਣ ਤੋਂ ਲੈ ਕੇ ਹੁਣ ਤੱਕ ਜੇਲ੍ਹ ਵਿੱਚ ਹਨ । ਕੋਈ ਛੁੱਟੀ ਨਹੀਂ ਮਿਲੀ। ਵਿਸਫੋਟਕ ਸਮੱਗਰੀ ਦਾ ਇੱਕ ਕੇਸ ਦਿੱਲੀ ਦੀ ਇੱਕ ਅਦਾਲਤ ਵਿੱਚ ਵਿਚਾਰ ਅਧੀਨ ਹੈ।
17.     ਦਯਾ ਸਿੰਘ ਲਾਹੌਰੀਆ ਪੁੱਤਰ ਕਿਰਪਾਲ ਸਿੰਘ, ਵਾਸੀ ਪਿੰਡ ਕਸਬਾ ਭਰਾਲ,  ਜਿਲਾ ਸੰਗਰੂਰ ਨੂੰ ਮੁੱਕਦਮਾ ਨੰ. 57, ਮਿਤੀ 17-02-1995 ਅਧੀਨ ਧਾਰਾ 246, 343, 353, 364ਏ , 365, 420, 120ਬੀ ਵਿੱਚ ਸ਼ੈਸ਼ਨ ਜੱਜ ਜੈਪੁਰ (ਰਾਜਸਥਾਨ) ਨੇ ਉਮਰ ਕੈਦ ਦੀ ਸਜ਼ਾ 20-10-2004 ਨੂੰ ਸੁਣਾਈ। 03-08-1995 ਤੋਂ ਹੁਣ ਤੱਕ ਜੇਲ ਵਿੱਚ ਹਨ ਅਤੇ ਕੋਈ ਪੈਰੋਲ ਨਹੀਂ ਮਿਲੀ। ਇੱਕ ਕੇਸ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦਿੱਲੀ ਵਿੱਚ ਵਿਚਾਰ ਅਧੀਨ ਹੈ।
ਕੇਂਦਰੀ ਜੇਲ੍ਹ, ਬੀਕਾਨੇਰ (ਰਾਜਸਥਾਨ)
18.     ਗੁਰਮੀਤ ਸਿੰਘ ਫੌਜੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਬਡਗਾਉਂ ਬਲ ਜਿਲ੍ਹਾ ਬੂੰਦੀ  ਨੂੰ ਮੁਕੱਦਮਾ  ਨੰ. 53/2003 ਧਾਰਾ 302 ਅਧੀਨ 08-08- 2005 ਉਮਰ ਕੈਦ ਹੋਈ, ਕੋਈ ਛੁੱਟੀ ਨਹੀਂ ਮਿਲੀ। ਜੇਲ ਨਾਲ ਸਬੰਧਿਤ ਕੋਈ ਅਪਰਾਧ ਨਹੀਂ ਅਤੇ ਕਿਸੇ ਹੋਰ ਅਦਾਲਤ ਵਿੱਚ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਪੈਰੋਲ ਛੁੱਟੀ ਦਿੱਤੀ ਜਾ ਸਕਦੀ ਹੈ।
19.     ਨਗਿੰਦਰ ਸਿੰਘ ਵਾਸੀ ਪਿੰਡ ਸ਼ਹਿਣਾ, ਜਿਲਾ ਬਰਨਾਲਾ, ਪੰਜਾਬ।
20.    ਨਿਰਮਲ ਸਿੰਘ ਵਾਸੀ ਪਿੰਡ ਖਰਲੀਆ, ਪੀਲੀਆਂ ਬੰਗਾਂ, ਜਿਲਾ ਹਨੂੰਮਾਨਗੜ੍ਹ, ਰਾਜਸਥਾਨ
ਦੋਹਾਂ ਨੂੰ ਮੁੱਕਦਮਾ ਨੂੰ 240/2012 ਧਾਰਾ 302 ਥਾਣਾ ਪੀਲੀਆਂ ਬੰਗਾਂ ਵਿੱਚ 09-09-2014 ਨੂੰ ਉਮਰ ਕੈਦ ਦੀ ਸਜ਼ਾ ਹਨੂੰਮਾਨਗੜ੍ਹ ਦੀ ਸ੍ਰੀ ਦਇਆ ਰਾਮ ਗੋਦਾਰਾ ਦੀ ਅਦਾਲਤ ਨੇ ਸੁਣਾਈ। 11-06-2012 ਤੋਂ ਅਕਤੂਬਰ 2012 ਅਤੇ 09-09-2014  ਤੋਂ ਹੁਣ ਤੱਕ ਜੇਲ ਵਿੱਚ ਹਨ। ਅਪੀਲ ਜੈਪੁਰ ਹਾਈਕੋਰਟ ਵਿੱਚ ਵਿਚਾਰਅਧੀਨ ਹੈ।ਜੇਲ ਨਾਲ ਸਬੰਧਿਤ ਕੋਈ ਜ਼ੁਰਮ ਨਹੀਂ ਅਤੇ ਨਾ ਹੀ ਹੋਰ ਕਿਸੇ ਅਦਾਲਤ ਵਿੱਚ ਕੋਈ ਕੇਸ ਵਿਚਾਰਅਧੀਨ ਹੈ।ਪੈਰੋਲ ਛੁੱਟੀ ਦਿੱਤੀ ਜਾ ਸਕਦੀ ਹੈ।

ਸੀਨੀਅਰ ਸਿਟੀਜ਼ਨ: 8 (ਕੈਦੀ)
ਮਿਤੀ 20-11-2012 ਨੂੰ ਲੁਧਿਆਣਾ ਦੀ ਸ੍ਰੀ ਸੁਨੀਲ ਕੁਮਾਰ ਅਰੋੜਾ ਦੀ ਟਾਡਾ ਅਦਾਲਤ ਨੇ 10-10 ਸਾਲ ਦੀ ਸਜ਼ਾ, ਮੁਕੱਦਮਾ ਨੰਬਰ 26, ਮਿਤੀ 12-02-1987, ਸੀਬੀਆਈ ਕੇਸ ਨੰ ਆਰ.ਸੀ/1/87-ਐਂਸ.ਆਈ.ਯੂ-3, ਮਿਤੀ 17-2-1987 , ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਵਿਚ ਅਧੀਨ ਧਾਰਾ ਆਈ. ਪੀ.ਸੀ 120ਬੀ, 342, 395, 397, 506, 412 ਤੇ ਟਾਡਾ ਐਕਟ ਦੀ ਧਾਰਾ 3(2), 3(3) ਤੇ 4(2) ਵਿਚ ਦਿੱਤੀ। ਇਹ ਕੇਸ 1987 ਤੋਂ ਚੱਲ ਰਿਹਾ ਸੀ, ਭਾਰਤੀ ਸੁਪਰੀਮ ਕੋਰਟ ਵਿੱਚ ਅਪੀਲ ਵਿਚਾਰਅਧੀਨ ਹੈ।ਨਿਯਮਤ ਤੌਰ ਤੇ ਛੁੱਟੀਆਂ ਮਿਲ ਰਹੀਆਂ ਹਨ । ਇਸ ਕੇਸ ਨਾਲ ਸਬੰਧਿਤ ਵਿਅਕਤੀ ਜਾਨ ਲੇਵਾ ਪੁਰਾਣੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਕੋਈ ਜੇਲ ਨਾਲ ਸਬੰਧਿਤ ਜ਼ੁਰਮ ਨਹੀਂ ਅਤੇ ਨਾਹੀ ਕਿਸੇ ਹੋਰ ਅਦਾਲਤ ਵਿੱਚ ਕੋਈ ਕੇਸ ਵਿਚਰਅਧੀਨ ਨਹੀਂ ਹੈ।
ਕੇਦਰੀ ਜੇਲ੍ਹ, ਲੁਧਿਆਣਾ:
1.    ਬਾਪੂ ਮਾਨ ਸਿੰਘ ਉਮਰ 70 ਸਾਲ ਪੁੱਤਰ ਦਿਆਲ ਸਿੰਘ ਭਗਵਾਨ ਨਗਰ ਲੁਧਿਆਣਾ।
ਮਾਡਲ ਜੇਲ੍ਹ,  ਕਪੂਰਥਲਾ
2.    ਬਾਪੂ ਹਰਭਜਨ ਸਿੰਘ ਉਮਰ 85 ਸਾਲ ਪੁੱਤਰ ਸ੍ਰ. ਮੰਗਲ ਸਿੰਘ ਵਾਸੀ ਪਿੰਡ ਸਰੀਹ, ਤਹਿ: ਨਕੋਦਰ, ਜਿਲਾ ਜਲੰਧਰ।
3.    ਬਾਪੂ ਬਲਵਿੰਦਰ ਸਿੰਘ ਉਮਰ 62 ਸਾਲ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਟਾਹਲੀ, ਤਹਿ: ਨਕੋਦਰ, ਜਿਲਾ ਜਲੰਧਰ।
4.    ਬਾਪੂ ਮੋਹਨ ਸਿੰਘ ਉਮਰ 73 ਸਾਲ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਕਾਤਰਾਂ ਕਲਾਂ, ਤਹਿ: ਕਰਤਾਰਪੁਰ. ਜਿਲਾ ਜਲੰਧਰ।
5.    ਬਾਪੂ ਸਰੂਪ ਸਿੰਘ ਉਮਰ 65 ਸਾਲ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਬਿਸਰਾਮਪੁਰ, ਜਿਲਾ ਜਲੰਧਰ।
6.    ਬਾਪੂ ਅਵਤਾਰ ਸਿੰਘ ਉਮਰ 77 ਸਾਲ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਕੁਰਾਲੀ, ਜਿਲਾ ਜਲੰਧਰ।
7.    ਬਾਪੂ ਸੇਵਾ ਸਿੰਘ ਉਮਰ 74 ਸਾਲ ਪੁੱਤਰ ਕਿਰਪਾ ਸਿੰਘ  ਵਾਸੀ ਪਿੰਡ ਚੱਕ ਰਾਜੂ ਸਿੰਘ, ਜਿਲਾ ਹੁਸ਼ਿਆਰਪੁਰ।

ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ
8.    ਬਾਪੂ ਗੁਰਜੰਟ ਸਿੰਘ ਉਮਰ 72 ਸਾਲ ਪੁੱਤਰ ਹੁਕਮ ਸਿੰਘ ਪਿੰਡ ਕੋਠੇ ਜੰਗ, ਜਿਲਾ ਲੁਧਿਆਣਾ।

ਹੋਰ: 55
ਕੇਂਦਰੀ ਜੇਲ੍ਹ, ਲੁਧਿਆਣਾ
1.    ਬਾਬਾ ਬਲਵੀਰ ਸਿੰਘ (ਕੈਦੀ) ਪੁੱਤਰ ਅਜੈਬ ਸਿੰਘ ਵਾਸੀ ਪਿੰਡ ਲੰਮੇ, ਜਿਲਾ ਲੁਧਿਆਣਾ, ਮੁਕੱਦਮਾ ਨੰ. 84/29-6-2009 ਅਧੀਨ ਧਾਰਾਵਾਂ ਵਿਸਫੋਟਕ ਸਮੱਗਰੀ ਐਕਟ  1908 ਦੀ ਧਾਰਾ 4 ਅਤੇ 5, ਥਾਣਾ ਰਾਏਕੋਟ । 29-06- 2014 ਤੋਂ ਮਈ 2010 ਅਤੇ 19-07-2014 ਤੋਂ ਹੁਣ ਤੱਕ।ਹਾਈਕੋਰਟ ਵਿੱਚ ਅਪੀਲ ਵਿਚਾਰਅਧੀਨ, ਦੋ ਹੋਰ ਕੇਸਵਾਰਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਕੋਈ ਕੇਸ ਕਿਸੇ ਵੀ ਅਦਾਲਤ ਵਿੱਚ ਵਿਚਾਰਅਧੀਨ ਨਹੀਂ ਹੈ।ਪੈਰੋਲ ਛੁੱਟੀ ਦਿੱਤੀ ਜਾ ਸਕਦੀ ਹੈ।
ਕੇਂਦਰੀ ਜੇਲ੍ਹ ਸਿਰਸਾ (ਹਰਿਆਣਾ)
ਸਾਰੇ 7 (ਕੈਦੀ) ਸਿੱਖਾਂ ਨੂੰ ਪਰਚਾ ਨੰ. 207/ 18-07-2008 ਅਧੀਨ ਧਾਰਾ 307, 435, 148/149 ਥਾਣਾ ਸਿਟੀ ਡੱਬਵਾਲੀ, ਡੇਰਾ ਸੌਦਾ ਸਾਧ ਸਿਰਸਾ ਦੇ ਪ੍ਰੇਮੀਆਂ ਅਤੇ ਸਿੱਖਾਂ ਵਿਚਕਾਰ ਹੋਈ ਲੜਾਈ  ਵਿੱਚ 29-07-2013 ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ।ਇਸ ਕੇਸ ਵਿੱਚ ਇੱਕ ਵਿਅਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਬਾਕੀ ਸਾਰਿਆਂ ਦੀ ਜ਼ਮਾਨਤ ਦੀ ਅਰਜ਼ੀ ਸੁਣਵਾਈ ਅਧੀਨ ਹੈ।ਕਿਸੇ ਵੀ ਅਦਾਲਤ ਵਿਚ ਇਨ੍ਹਾਂ ਖਿਲਾਫ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਪੈਰੋਲ ਛੁੱਟੀ ਦਿੱਤੀ ਜਾ ਸਕਦੀ ਹੈ।
2.    ਸ਼ਿਵਰਾਜ ਸਿੰਘ ਪੁੱਤਰ ਮਲਕੀਅਤ ਸਿੰਘ ਵਾਸੀ ਪਿੰਡ ਅਲੀਕਾਂ, ਥਾਣਾ ਡੱਬਵਾਲੀ, ਜਿਲਾ ਸਿਰਸਾ।
3.    ਬਲਕਰਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਮਾਰ ਸਿੰਘ ਕਾਲੌਨੀ, ਮੰਡੀ ਡੱਬਵਾਲੀ, ਜਿਲਾ ਸਿਰਸਾ।
4.    ਸੁਖਮੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਅਲੀਕਾਂ, ਥਾਣਾ ਡੱਬਵਾਲੀ, ਜਿਲਾ ਸਿਰਸਾ।
5.    ਅਮਰਜੀਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਅਲੀਕਾਂ, ਥਾਣਾ ਡੱਬਵਾਲੀ, ਜਿਲਾ ਸਿਰਸਾ।
6.    ਨਿਰਮਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਡੱਬਵਾਲੀ, ਜਿਲਾ ਸਿਰਸਾ।
7.    ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੰਡੀ ਡੱਬਵਾਲੀ, ਜਿਲਾ ਸਿਰਸਾ।
8.    ਗੁਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮੰਡੀ ਡੱਬਵਾਲੀ, ਜਿਲਾ ਸਿਰਸਾ।

ਮਾਡਲ ਜੇਲ ਕਪੂਰਥਲਾ
9.    ਕਸ਼ਮੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਿੰਬਲ ਕੈਂਪ ਜੰਮੂ।
10.     ਮੋਹਿੰਦਰਪਾਲ ਸਿੰਘ ਪੁੱਤੲ ਮਦਨ ਸਿੰਘ ਵਾਸੀ ਸਿੰਬਲ ਕੈਂਪ ਜੰਮੂ।
11.     ਹਰਸ਼ੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਿੰਬਲ ਕੈਂਪ ਜੰਮੂ।
ਇਹ ਤਿੰਨੇ ਹਵਾਲਾਤੀ ਥਾਣਾ ਭੋਗਪੁਰ ਵਿੱਚ ਦਰਜ਼ ਮੁਕੱਦਮਾ ਨੰ. 102/, ਮਿਤੀ 2-8-2014 ਅਧੀਨ ਧਾਰਾਵਾਂ 153ਏ, 120ਬੀ, 121ਏ, ਆਈ. ਪੀ. ਸੀ ਅਤੇ 25 ਅਸਲਾ ਐਕਟ, 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।

ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ
12. ਹਰਜਿੰਦਰ ਸਿੰਘ ਕਾਲੀ (ਕੈਦੀ) ਪੁੱਤਰ ਸ੍ਰ. ਅਜਮੇਰ ਸਿੰਘ ਵਾਸੀ ਪਿੰਡ ਲਲਤੋਂ ਕਲਾਂ, ਜਿਲਾ ਲੁਧਿਆਣਾ ਨੂੰ ਮਿਤੀ 20-11-2012 ਨੂੰ ਲੁਧਿਆਣਾ ਦੀ ਸ੍ਰੀ ਸੁਨੀਲ ਕੁਮਾਰ ਅਰੋੜਾ ਦੀ ਟਾਡਾ ਅਦਾਲਤ ਨੇ 10-10 ਸਾਲ ਦੀ ਸਜ਼ਾ, ਮੁਕੱਦਮਾ ਨੰਬਰ 26, ਮਿਤੀ 12-02-1987, ਸੀਬੀਆਈ ਕੇਸ ਨੰ ਆਰ.ਸੀ/1/87-ਐਂਸ.ਆਈ.ਯੂ-3, ਮਿਤੀ 17-2-1987 , ਥਾਣਾ ਡਵੀਜ਼ਨ ਨੰਬਰ 6 ਲੁਧਿਆਣਾ ਵਿਚ ਅਧੀਨ ਧਾਰਾ ਆਈ. ਪੀ.ਸੀ 120ਬੀ, 342, 395, 397, 506, 412 ਤੇ ਟਾਡਾ ਐਕਟ ਦੀ ਧਾਰਾ 3(2), 3(3) ਤੇ 4(2) ਵਿਚ ਦਿੱਤੀ। ਇਹ ਕੇਸ 1987 ਤੋਂ ਚੱਲ ਰਿਹਾ ਸੀ, ਭਾਰਤੀ ਸੁਪਰੀਮ ਕੋਰਟ ਵਿੱਚ ਅਪੀਲ ਵਿਚਾਰਅਧੀਨ ਹੈ।ਨਿਯਮਤ ਤੌਰ ਤੇ ਛੁੱਟੀਆਂ ਮਿਲ ਰਹੀਆਂ ਹਨ। ਕੋਈ ਜੇਲ੍ਹ ਨਾਲ ਸਬੰਧਿਤ ਅਪਰਾਧ ਨਹੀਂ।ਕੋਈ ਹੋਰ ਕੇਸ ਵਿਚਾਰਅਧੀਨ ਨਹੀ ਹੈ।
13. ਬਖਸ਼ੀਸ਼ ਸਿੰਘ ਬਾਬਾ (ਕੈਦੀ) ਪੁੱਤਰ ਸ੍ਰ. ਰਤਨ ਸਿੰਘ ਵਾਸੀ ਪਿੰਡ ਨਿਜ਼ਾਮੀ ਵਾਲਾ, ਥਾਣਾ ਸਮਾਨਾ ਨੂੰ ਕਰਨਾਲ ਜਿਲੇ ਦੇ ਥਾਣਾ ਬੁਟਾਨਾ ਦੇ ਮੁਕੱਦਮਾ ਨੂੰ 22, ਮਿਤੀ 02/02/2008 ਵਿੱਚ ਅਧੀਨ ਧਾਰਾਵਾਂ 307, 120ਬੀ ਆਈ.ਪੀ.ਸੀ., 3, 4  ਵਿਸਫੋਟਕ ਸਮੱਗਰੀ ਕਾਨੂੰਨ  ਵਿੱਚ 10 ਸਾਲ ਦੀ ਸਜ਼ਾ ਕਰਨਾਲ ਅਦਾਲਤ ਨੇ ਸੁਣਾਈ।ਮਈ 2010 ਤੋਂ ਲੈਕੇ ਜੇਲ੍ਹ ਵਿੱਚ ਹਨ। ਹੋਰ ਸਾਰੇ ਕੇਸ ਬਰੀ ਹੋ ਚੁੱਕੇ ਹਨ। ਇਸ ਕੇਸ ਵਿੱਚ ਜਮਾਨਤ ਦੀ ਅਰਜ਼ੀ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਇਸ ਕੇਸ ਨਾਲ ਸਬੰਧਿਤ ਹੋਰ ਸਾਰੇ ਵਿਅਕਤੀ ਜ਼ਮਾਨਤ ‘ਤੇ ਹਨ।
14. ਪਾਲ ਸਿੰਘ ਫਰਾਂਸ (ਕੈਦੀ ਅਤੇ ਹਵਾਲਾਤੀ) ਪੁੱਤਰ ਸ੍ਰ. ਰਣਜੀਤ ਸਿੰਘ ਵਾਸੀ ਢੋਲੇਵਾਲ, ਥਾਣਾ ਸ਼ਾਹਕੋਟ, ਜਿਲਾ ਜਲੰਧਰ ਨੂੰ ਪਰਚਾ ਨੰ. 24/25-07-2010 ਥਾਣਾ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ, ਅਧੀਨ ਧਾਰਾਵਾਂ 25 ਅਸਲਾ ਐਕਟ, 5 ਵਿਸਫੋਟਕ ਸਮੱਗਰੀ ਕਾਨੂੰਨ, 17, 18, 20 ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਿੱਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ। ਜੁਲਾਈ 2010 ਤੋਂ ਅੱਜ ਤੱਕ ਜੇਲ ਵਿੱਚ ਹਨ। ਹੁਸ਼ਿਆਰਪੁਰ ਦੇ ਇੱਕ ਡੇਰੇ ਦੇ ਮੁਖੀ ਪ੍ਰਧਾਨ ਸਿੰਘ ਜਿਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਦੇ ਕਤਲ ਅਤੇ ਅਸਲੇ ਦੇ ਕੇਸ ਹੁਸ਼ਿਆਰਪੁਰ ਵਿਚ ਅਤੇ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦਾ ਕੇਸ ਰੋਪੜ ਵਿੱਚ ਵਿਚਾਰਅਧੀਨ ਹੈ।
15. ਮੱਖਣ ਸਿੰਘ ਉਰਫ ਗਿੱਲ(ਕੈਦੀ ਅਤੇ ਹਵਾਲਾਤੀ) ਪੁੱਤਰ ਦੀਵਾਨ ਸਿੰਘ ਪਿੰਡ ਨੂਰਪੁਰ ਜੱਟਾਂ, ਥਾਣਾ ਮਹਿਲਪੁਰ, ਜਿਲਾ ਹੁਸ਼ਿਆਰਪੁਰ ਨੂੰ ਪਰਚਾ ਨੰ. 24/ 25-07-2010 ਥਾਣਾ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ, ਅਧੀਨ ਧਾਰਾਵਾਂ25 ਅਸਲਾ ਐਕਟ, 5 ਵਿਸਫੋਟਿਕ ਸਮੱਗਰੀ ਐਕਟ, 17, 18, 20 ਧਾਰਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਧਾਰਾ 10 ਸਾਲ ਦੀ ਸਜ਼ਾ ਸੁਣਾਈ ।24-10-2010 ਤੋਂ ਜੇਲ ਵਿੱਚ ਹਨ।ਹੁਸ਼ਿਆਰਪੁਰ ਦੇ ਇੱਕ ਡੇਰੇ ਦੇ ਮੁਖੀ ਪ੍ਰਧਾਨ ਸਿੰਘ ਜਿਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਦੇ ਕਤਲ ਅਤੇ ਅਸਲੇ ਦੇ ਕੇਸ ਹੁਸ਼ਿਆਰਪੁਰ ਵਿਚ ਅਤੇ ਲੁਧਿਆਣਾ ਵਿੱਚ ਅਸਲੇ ਅਤੇ ਬਾਰੂਦ ਦੀ ਬਰਾਮਦਗੀ ਦਾ ਕੇਸ ਵਿਚਾਰ ਅਧੀਨ ਹੈ।
16. ਗੁਰਮੁਖ ਸਿੰਘ (ਕੈਦੀ) ਪੁੱਤਰ ਸ੍ਰ. ਪਿਆਰਾ ਸਿੰਘ ਵਾਸੀ ਮਹਿਮਾ ਪੰਡੋਰੀ ਤਾਣਾ ਸੁਲਤਾਨਵਿੰਡ ਅੰਮ੍ਰਿਤਸਰ ਨੂੰ ਪਰਚਾ ਨੂੰ 24/ 25-07-2010 ਥਾਣਾ ਸਪੈਸ਼ਲ਼ ਸੈੱਲ ਅੰਮ੍ਰਿਤਸਰ ਅਧੀਨ ਧਾਰਾਵਾਂ 25 ਅਸਲਾ ਕਾਨੂੰਨ, 5 ਵਿਸਫੋਟਿਕ ਸਮੱਗਰੀ ਐਕਟ, 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ।25-07-2010 ਤੋ ਲੈਕੇ ਜੇਲ ਵਿੱਚ ਹਨ।ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਵਿਚਾਰ ਅਧੀਨ ਹੈ।ਅੱਜ ਤੱਕ ਜੇਲ ਨਾਲ ਸਬੰਧਿਤ ਕੋਈ ਜੁਰਮ ਨਹੀਂ ਅਤੇ ਨਾਹੀ ਕੋਈ ਹੋਰ ਕੇਸ ਕਿਸੇ ਅਦਾਲਤ ਵਿੱਚ ਹੋਰ ਕੋਈ ਕੇਸ ਵਿਚਾਰਅਧੀਨ ਨਹੀਂ ਹੈ।ਜੁਲਾਈ 2010 ਵਿਚ ਗ੍ਰਿਫਤਾਰੀ।
17. ਦਰਸ਼ਨ ਸਿੰਘ ਪੁੱਤਰ ਸ੍ਰ ਬਾਬੂ ਸਿੰਘ ਵਾਸੀ ਪਿੰਡ ਮੁਕਾਰੋਂਪੁਰ, ਜਿਲਾ ਫਤਹਿਗੜ੍ਹ ਸਾਹਿਬ ਪਰਚਾ ਨੰ. 197/ 25-09-2009 ਥਾਣਾ ਫੇਸ 8 ਮੋਹਾਲੀ, ਅਧੀਨ ਧਾਰਾਵਾਂ 25 ਅਸਲਾ ਐਕਟ, 17,18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਿੱਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਵਿਚਾਰ ਅਧੀਨ ਹੈ। ਇੱਕ ਹੋਰ ਕੇਸ ਪਰਚਾ ਨੰ. 279/ 29-07-2009,ਅਧੀਨ ਧਾਰਾਵਾਂ 25 ਅਸਲਾ ਐਕਟ, 15, 17, 18 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਪਟਿਆਲਾ ਵਿੱਚ ਵਿਚਾਰਅਧੀਨ ਹੈ। ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦਾ ਹੈ।ਸਤੰਬਰ 2009 ਵਿਚ ਗ੍ਰਿਫਤਾਰੀ।
18. ਜਗਮੋਹਨ ਸਿੰਘ (ਕੈਦੀ ਅਤੇ ਹਵਾਲਾਤੀ) ਪੁੱਤਰ ਗੁਰਨਾਮ ਸਿੰਘ ਵਾਸੀ ਮੁਹੱਲਾ ਸਿੰਘਪੁਰਾ ਜਿਲਾ ਫਤਹਿਗੜ੍ਹ ਸਾਹਿਬ ਪਰਚਾ ਨੰ 197/ 25-09-2009, ਥਾਣਾ ਫੇਸ 8 ਮੋਹਾਲੀ, ਅਧੀਨ ਧਾਰਾਵਾਂ 25 ਅਸਲਾ ਐਕਟ ਅਤੇ 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਿੱਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ।ਇੱਕ ਹੋਰ ਕੇਸ ਪਰਚਾ ਨੰ. 279/ 29-07-2009,ਅਧੀਨ ਧਾਰਾਵਾਂ 25 ਅਸਲਾ ਐਕਟ, 15, 17, 18 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਪਟਿਆਲਾ ਵਿੱਚ ਵਿਚਾਰਅਧੀਨ ਹੈ। ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦਾ ਹੈ।ਸਤੰਬਰ 2009 ਵਿਚ ਗ੍ਰਿਫਤਾਰੀ।
19. ਅਮਰਜੀਤ ਸਿੰਘ (ਹਵਾਲਾਤੀ) ਪੁੱਤਰ ਸ੍ਰ. ਜਸਬੀਰ ਸਿੰਘ ਵਾਸੀ ਸੈਕਟਰ 56 ਚੰਡੀਗੜ ਨੂੰ ਅਗਸਤ 2011 ਵਿੱਚ ਪਰਚਾ ਨੰ. 279/29-07-2009 ਥਾਣਾ ਤ੍ਰਿਪੁੜੀ ਪਟਿਆਲਾ ਵਿੱਚ ਅਧੀਨ ਧਾਰਾ 302, 27 ਅਸਲਾ ਐਕਟ, 15, 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਪਟਿਆਲਾ ਵਿੱਚ ਵਿਚਾਰਅਧੀਨ ਹੈ। ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦਾ ਹੈ।ਅਗਸਤ 2011 ਵਿਚ ਗ੍ਰਿਫਤਾਰੀ।
20. ਹਰਮਿੰਦਰ ਸਿੰਘ (ਹਵਾਲਾਤੀ) ਪੁੱਤਰ ਗੁਰਮੇਲ ਸਿੰਘ ਵਾਸੀ ਇੰਦਰਾ ਨਗਰ, ਲੁਧਿਆਣਾ। ਸ਼ਿੰਗਾਰ ਬੰਬ ਕਾਂਡ ਲੁਧਿਆਣਾ, ਅੰਬਾਲਾ ਬੰਬ ਕਾਂਡ, ਪਟਿਆਲਾ ਬੰਬ ਕਾਂਡ ਅਤੇ ਚਾਰ ਹੋਰ ਕੇਸ ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਬਰੀ ਹੋ ਚੁੱਕੇ ਹਨ।ਇਕ ਕੇਸ ਅਸਲਾ ਅਤੇ ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਲੁਧਿਆਣਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ।ਜੁਲਾਈ 2010 ਵਿਚ ਗ੍ਰਿਫਤਾਰੀ।
21. ਦਲਜੀਤ ਸਿੰਘ (ਹਵਾਲਾਤੀ) ਪੁੱਤਰ ਅਜੈਬ ਸਿੰਘ  ਵਾਸੀ ਪਿੰਡ ਸ਼੍ਰੀ ਹਰਗੋਬਿੰਦਪੁਰਾ, ਜਿਲਾ ਗੁਰਦਾਸਪੁਰ। ਅਸਲੇ ਅਤੇ ਬਾਰੂਦ ਦੇ ਤਿੰਨ ਕੇਸ ਬਰੀ ਹੋ ਚੁੱਕੇ ਹਨ।ਅਗਸਤ 2011 ਵਿਚ ਗ੍ਰਿਫਤਾਰੀ। ਇੱਕ ਕੇਸ ਪਰਚਾ ਨੰ. 279/29-07-2009 ਥਾਣਾ ਤ੍ਰਿਪੁੜੀ ਪਟਿਆਲਾ ਵਿੱਚ ਅਧੀਨ ਧਾਰਾ 302, 27 ਅਸਲਾ ਐਕਟ, 15, 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਪਟਿਆਲਾ ਵਿੱਚ ਵਿਚਾਰਅਧੀਨ ਹੈ। ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦਾ ਹੈ।
22. ਜਸਵਿੰਦਰ ਸਿੰਘ (ਹਵਾਲਾਤੀ) ਪੁੱਤਰ ਪ੍ਰਭ ਦਿਆਲ ਸਿੰਘ ਵਾਸੀ ਰੌਸ਼ਨ ਕਲ਼ੋਨੀ ਰਾਜਪੁਰਾ, ਜਿਲਾ ਪਟਿਆਲਾ ਨੂੰ ਮਿਤੀ 23-07-2010 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੰਬ ਧਮਾਕੇ ਦੇ ਦੋ ਕੇਸਾਂ ਵਿੱਚੋਂ ਬਰੀ ਹੋ ਚੁੱਕਿਆ ਹੈ। ਇੱਕ ਕੇਸ ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਕਾਨੂੰਨ  ਦਾ ਲੁਧਿਆਣਾ ਅਦਾਲਤ ਵਿੱਚ ਵਿਚਾਰ ਅਧੀਨ ਹੈ।
23. ਗੁਰਜੰਟ ਸਿੰਘ (ਹਵਾਲਾਤੀ) ਪੁੱਤਰ ਸ੍ਰ. ਸੇਵਕ ਸਿੰਘ ਪਿੰਡ ਜੰਗਪੁਰਾ, ਥਾਣਾ ਬਨੂੜ, ਜਿਲਾ ਪਟਿਆਲਾ ਨੂੰ ਮਿਤੀ 23-07-2010 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੰਬ ਧਮਾਕੇ ਦੇ ਦੋ ਕੇਸਾਂ ਵਿੱਚੋਂ ਬਰੀ ਹੋ ਚੁੱਕਿਆ ਹੈ। ਇੱਕ ਕੇਸ ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਕਾਨੂੰਨ  ਦਾ ਲੁਧਿਆਣਾ ਅਦਾਲਤ ਵਿੱਚ ਵਿਚਾਰ ਅਧੀਨ ਹੈ।
24. ਮਨਜਿੰਦਰ ਸਿੰਘ (ਹਵਾਲਾਤੀ) ਪੁੱਤਰ ਮਨਜੀਤ ਸਿੰਘ ਪੁੱਤਰ ਹੁਸੈਨਪੁਰਾ, ਜਿਲਾ ਪਟਿਆਲਾ ਨੂੰ ਮਿਤੀ 23-07-2010 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬੰਬ ਧਮਾਕੇ ਦੇ ਦੋ ਕੇਸਾਂ ਵਿੱਚੋਂ ਬਰੀ ਹੋ ਚੁੱਕਿਆ ਹੈ। ਇੱਕ ਕੇਸ ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਕਾਨੂੰਨ  ਦਾ ਲੁਧਿਆਣਾ ਅਦਾਲਤ ਵਿੱਚ ਵਿਚਾਰ ਅਧੀਨ ਹੈ।
25. ਗੁਰਜੰਟ ਸਿੰਘ (ਹਵਾਲਾਤੀ) ਵਾਸੀ ਪਿੰਡ ਖੇੜੀ ਸ਼ੀਸ਼ ਗਰਾਂ ਥਾਣਾ ਪਹੇਵਾ  ਜਿਲਾ ਕਰੂਕਸ਼ੇਤਰ ਪਰਚਾ ਨੰ. 279/29-07-2009 ਥਾਣਾ ਤ੍ਰਿਪੁੜੀ ਪਟਿਆਲਾ ਵਿੱਚ ਅਧੀਨ ਧਾਰਾ 302, 27 ਅਸਲਾ ਐਕਟ, 15, 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਪਟਿਆਲਾ ਵਿੱਚ ਵਿਚਾਰਅਧੀਨ ਹੈ। ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦਾ ਹੈ।
26. ਸੁਖਵਿੰਦਰ ਸਿੰਘ ਸੁੱਖੀ (ਹਵਾਲਾਤੀ) ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਚੰਨਣਵਾਲ, ਜਿਲਾ ਬਰਨਾਲਾ ਨੂੰ 2010 ਨੂੰ ਗ੍ਰਿਫਤਾਰ ਕੀਤਾ ਗਿਆ।ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਕਾਨੂੰਨ ਦਾ ਕੇਸ ਦਿੱਲੀ ਦੀ ਇੱਕ ਅਦਾਲਤ ਵਿੱਚ ਵਿਚਾਰਅਧੀਨ ਹੈ।
27. ਸੁਖਵਿੰਦਰ ਸਿੰਘ ਉਰਫ ਬੌਕਸਰ (ਹਵਾਲਾਤੀ) ਪੁੱਤਰ ਸੋਹਨ ਸਿੰਘ ਵਾਸੀ ਰੋਹਨੋ, ਖੰਨਾ, ਜਿਲਾ ਲੁਧਿਆਣਾ। ਥਾਣਾ ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ  ਅਸਲੇ ਅਤੇ ਬਾਰੂਦ ਦੇ ਕੇਸ ਵਿੱਚ 20-05-2012 ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਕ ਹੋਰ ਕੇਸ ਕਪੂਰਥਲਾ ਵਿੱਚ ਵਿਚਾਰਅਧੀਨ ਹੈ।
28. ਸੰਦੀਪ ਸਿੰਘ (ਹਵਾਲਾਤੀ) ਪੁਂਤਰ ਸ੍ਰ. ਜਿੰਦਰ ਸਿੰਘ ਵਾਸੀ ਸੈਫਾਬਾਦ , ਫਿਲੌਰ, ਜਿਲਾ ਜਲੰਧਰ ਪੁਲਿਸ ਥਾਣਾ ਬੰਗਾ ਨੇ ਮਿਤੀ 20-05-2012 ਨੂੰ ਅਸਲਾ ਅਤੇ ਬਾਰੂਦ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ।
29. ਰਾਣਾ ਪ੍ਰਤਾਪ ਸਿੰਘ (ਹਵਾਲਾਤੀ) ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ
ਅਧੀਨ ਸਤੰਬਰ 2013 ਵਿਚ ਗ੍ਰਿਫਤਾਰ ਕੀਤਾ ਗਿਆ।
30. ਬਲਜਿੰਦਰ ਸਿੰਘ ( ਹਵਲਾਤੀ ) ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ
ਅਧੀਨ ਸਤੰਬਰ 2013 ਵਿਚ ਗ੍ਰਿਫਤਾਰ ਕੀਤਾ ਗਿਆ।
31. ਨਰਿੰਦਰ ਸਿੰਘ ( ਹਵਾਲਾਤੀ ) ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ
ਅਧੀਨ ਸਤੰਬਰ 2013 ਵਿਚ ਗ੍ਰਿਫਤਾਰ ਕੀਤਾ ਗਿਆ।
32. ਗੁਰਦੀਪ ਸਿੰਘ ਭਾਊ ( ਹਵਾਲਾਤੀ ) ਵਾਸੀ ਪਟਿਆਲਾ ਮਾਰਚ 2014 ਵਿੱਵ ਅਸਲਾ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ।
33. ਹਰਵਿੰਦਰ ਸਿੰਘ ਉਰਫ ਬਿੱਲਾ (ਹਵਾਲਾਤੀ) ਪੁੱਤਰ ਤਰਸੇਮ ਸਿੰਘ ਵਾਸੀ ਟੋਡਰਪੁਰ, ਜਿਲਾ ਹੁਸ਼ਿਆਰਪੁਰ ਨੂੰ  ਪਰਚਾ ਨੰ 19/ 04-02-1988, ਅਧੀਨ ਧਾਰਾ 392, 397 ਆਈਪੀਸੀ 25/54/59 ਅਸਲਾ ਕਾਨੂੰਨ ਅਤੇ ਟਾਡਾ ਧਾਰਾ 5 ਤਹਿਤ 13-04-2014 ਨੂੰ ਗ੍ਰਿਫਤਾਰ ਕੀਤਾ ਗਿਆ।
34. ਹਰਪ੍ਰੀਤ ਸਿੰਘ ਪਿੰਟੂ ( ਹਵਾਲਾਤੀ ) ਪੁੱਤਰ ਅਮਰ ਸਿੰਘ ਵਾਸੀ ਸਿੰਬਲ ਕੈਪ ਜੰਮੂ ਨੂੰ ਪਰਚਾ ਨੰ. 102/ 2-8-2014 ਥਾਣਾ ਭੋਗਪੁਰ ਧਾਰਾ 153ਏ, 120ਬੀ, 121ਏ, ਆਈ.ਪੀ. ਸੀ, 25 ਅਸਲਾ ਐਕਟ ਵਿੱਚ ਅਗਸਤ 2014 ਵਿਚ ਗ੍ਰਿਫਤਾਰ ਕੀਤਾ ਗਿਆ ਹੈ।
35.ਰਮਨਦੀਪ ਸਿੰਘ ਗੋਲਡੀ ( ਹਵਾਲਾਤੀ ) ਨੂੰ 6 ਨਵੰਬਰ 2014 ਨੂੰ ਚੇਨਈ ਹਵਾਈ ਅੱਡੇ ਤੋਂ ਪਰਚਾ ਨੰ. 279/29-07-2009 ਥਾਣਾ ਤ੍ਰਿਪੁੜੀ ਪਟਿਆਲਾ ਵਿੱਚ ਅਧੀਨ ਧਾਰਾ 302, 27 ਅਸਲਾ ਐਕਟ, 15, 17, 18, 20 ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਪਟਿਆਲਾ ਵਿੱਚ ਵਿਚਾਰਅਧੀਨ ਹੈ। ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਦੇ ਕਤਲ ਦਾ ਹੈ।
36. ਰਤਨਦੀਪ ਸਿੰਘ (ਹਵਾਲਾਤੀ) ਵਾਸੀ ਜੀਂਦ ਨੂੰ  ਚੰਡੀਗੜ੍ਹ ਦੇ ਸੈਕਟਰ  34 ਵਿੱਚ 1999 ਹੋਏ ਬੰਬ ਧਮਾਕੇ ਦੇ ਕੇਸ ਵਿੱਚ ਗੋਰਖਪੁਰ ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ। ਇੱਕ ਹੋਰ ਕੇਸ ਜੀਂਦ ਹਰਿਆਣਾ ਵਿੱਚ ਵਿਚਾਰਅਧੀਨ ਹੈ।
37. ਹਰਮਿੰਦਰ ਸਿੰਘ ਮਿੰਟੂ (ਹਵਾਲਾਤੀ)  ਪੁੱਤਰ ਸ੍ਰ. ਬਿਕਰਮ ਸਿੰਘ ਵਾਸੀ ਪਿੰਡ ਡੱਲੀ, ਜਿਲਾ ਜਲੰਧਰ ਨੂੰ  08-11-2014 ਨੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ।ਹੁਣ ਤੱਕ ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ 7 ਪਰਚੇ ਦਰਜ਼ ਹੋਏ ਹਨ, ਜਿੰਨਾਂ ਵਿੱਚੋਂ 2 ਜਲੰਧਰ, 2 ਲੁਧਿਆਣਾ, 2 ਨਾਭਾ ਅਤੇ 1 ਗੁਰਦਾਸਪੁਰ ਵਿੱਚ ਦਰਜ਼ ਹੈ।

ਸੈਟਰਲ ਜੇਲ ਪਟਿਆਲਾ
38. ਮਹਿੰਦਰ ਸਿੰਘ (ਹਵਾਲਾਤੀ)
39. ਵਰਿਆਮ ਸਿੰਘ (ਹਵਾਲਾਤੀ)
40. ਭੁਪਿੰਦਰ ਸਿੰਘ (ਹਵਾਲਾਤੀ)

ਤਿਹਾੜ ਜੇਲ ਦਿੱਲੀ
41. ਕੁਲਵਿੰਦਰਜੀਤ ਸਿੰਘ ਖਾਨਪੁਰੀਆ (ਹਵਾਲਾਤੀ) ਪੁੱਤਰ ਸੰਪੂਰਨ ਸਿੰਘ  ਵਾਸੀ ਖਾਨਪੁਰ ਥਾਣਾ ਦੇਹਲੋਂ, ਜਿਲਾ ਲੁਧਿਆਣਾ ਨੂਂੰ  2007 ਵਿੱਚ ਗ੍ਰਿਫਤਰ ਕੀਤਾ ਗਿਆ। ਅਸਲਾ, ਬਾਰੂਦ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ 13 ਕੇਸ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵਿਚਾਰਅਧੀਨ ਹਨ।

ਸੈਟਰਲ ਜੇਲ ਅੰਮ੍ਰਿਤਸਰ:
42. ਨਰੈਣ ਸਿੰਘ ਚੌੜਾ (ਹਵਾਲਾਤੀ)  ਵਾਸੀ ਪਿੰਡ ਚੌੜਾ, ਜਿਲਾ ਅੰਮ੍ਰਿਤਸਰ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਤੇ ਬਾਰੂਦ ਦੇ ਕੇਸਾਂ ਵਿੱਚ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕੀਤਾ ਗਿਆ। ਇੱਕ ਡੇਰੇ ਦੇ ਆਗੂ ਪ੍ਰਧਾਨ ਸਿੰਘ ਦਾ ਕਤਲ ਕੇਸ ( ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਸੀ) ਅਤੇ ਅਸਲੇ ਦਾ ਕੇਸ ਹਸ਼ਿਆਰਪੁਰ ਵਿੱਚ ਵਿਚਾਰਅਧੀਨ ਹੈ।ਇੱਕ ਕੇਸ ਅਸਲੇ ਅਤੇ ਬਾਰੂਦ ਦੀ ਬਰਾਮਦਗੀ ਦਾ ਰੋਪੜ ਵਿੱਚ ਵਿਚਾਰਅਧੀਨ ਹੈ। ਬੁੜੈਲ ਜੇਲ੍ਹ ਬਰੇਕ ਕੇਸ ਚੰਡੀਗੜ ਵਿੱਚ ਵਿਚਾਰ ਅਧੀਨ ਹੈ।
43.  ਨਿਸ਼ਾਨ ਸਿੰਘ (ਹਵਾਲਾਤੀ) ( 2010 ਤੋਂ ਦੋ ਕੇਸ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ)
44.  ਦਰਸ਼ਨ ਸਿੰਘ (ਹਵਾਲਾਤੀ)  (2010 ਤੋਂ ਦੋ ਕੇਸ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ)
45. ਜਗਤਾਰ ਸਿੰਘ (ਹਵਾਲਾਤੀ)  (2010 ਤੋਂ ਦੋ ਕੇਸ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ)
46. ਸੁਖਵੰਤ ਸਿੰਘ (ਹਵਾਲਾਤੀ) (2013 ਤੋਂ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ)
47. ਸੁਖਦੇਵ ਸਿੰਘ (ਹਵਾਲਾਤੀ) (2010 ਤੋਂ ਦੋ ਕੇਸ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਿਚ
48. ਸ਼ੇਰ ਸਿੰਘ ਭੁਟਾਲ (ਹਵਾਲਾਤੀ) (2010 ਤੋਂ ਦੋ ਕੇਸ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ )

ਕੇਂਦਰੀ ਜੇਲ੍ਹ, ਕੋਟ ਭਲਵਾਲ , ਜੰਮੂ
49. ਬਰਕਤ ਸਿੰਘ (ਹਵਾਲਾਤੀ) ਅਸਲੇ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਅਧੀਨ 2013 ਤੋਂ ਬੰਦ ਹੈ।
ਕੇਂਦਰੀ ਜੇਲ੍ਹ, ਜੈਪੁਰ
50. ਹਰਨੇਕ ਸਿੰਘ ਭੱਪ (ਹਵਾਲਾਤੀ) ਪੁੱਤਰ ਤਾਰਾ  ਸਿੰਘ ਵਾਸੀ ਬੁਟਾਹਰੀ, ਥਾਣਾ ਡੇਹਲੋਂ, ਜਿਲਾ ਲੁਧਿਆਣਾ ਪਰਚਾ ਨੰ. 57/ 17-02-1905 ਥਾਣਾ ਜੈਪੁਰ ਧਾਰਾ 246, 343, 353, 364ਏ, 365, 420, 120ਬੀ (ਮਿਰਧਾ ਅਗਵਾ ਕੇਸ) 2008 ਤੋਂ ਜੇਲ੍ਹ ਵਿੱਚ ਹਨ।

ਸੈਂਟਰਲ ਜੇਲ ਬਠਿੰਡਾ
51. ਰਮਨਦੀਪ ਸਿੰਘ ਉਰਫ ਸੰਨੀ (ਹਵਾਲਾਤੀ) ਪੁੱਤਰ ਰਾਵਿੰਦਰ ਸਿੰਘ ਵਾਸੀ ਬਠਿੰਡਾ ਸਿਟੀ ਤੋਂ 09-11-2014 ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਅਤੇ ਅਸਲਾ ਐਕਟ ਦੇ ਨਾਲ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ।

ਸੈਂਟਰਲ ਜੇਲ ਗੁਰਦਾਸਪੁਰ
52. ਗੁਰਪ੍ਰੀਤ ਸਿੰਘ ਗੋਪੀ ( ਹਵਾਲਾਤੀ) ਪੁੱਤਰ ਸ੍ਰ. ਬਲਵੰਤ ਸਿੰਘ ਵਾਸੀ ਗੁਰਦਾਸਪੁਰ ਨੂੰ 08-11-2014 ਨੂੰ ਗ੍ਰਿਫਤਾਰ ਕੀਤਾ ਗਿਆ। ਦੋ ਕੇਸ ਅਸਲੇ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਵਿਚਾਰ ਅਧੀਨ ਹਨ।
53. ਸੁਖਦੇਵ ਸਿੰਘ ਉਰਫ ਸੁੱਖਾ ਚਿੜਾ ਵਾਸੀ ਸੁਰਸਿੰਘਵਾਲਾ, ਜਿਲਾ ਅੰਮ੍ਰਿਤਸਰ।ਇੱਕ ਕੇਸ ਅਸਲਾ, ਬਾਰੂਦ ਬਰਾਮਦਗੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਵਿਚਾਰ ਅਧੀਨ ਹਨ ਅਤੇ ਇਹੋ-ਜਿਹੇ ਇੱਕ ਹੋਰ ਕੇਸ ਵਿੱਚ  ਬਰੀ ਹੋ ਚੁੱਕੇ ਹਨ । 2010 ਤੋਂ ਹੁਣ ਤੱਕ ਜੇਲ੍ਹ ਵਿੱਚ ਹਨ।
ਮਾਡਲ ਜੇਲ੍ਹ ਬੁੜੈਲ, ਚੰਡੀਗੜ
54. ਜਸਬੀਰ ਸਿੰਘ, ਅਕਤੂਬਰ 2014 ਵਿਚ 1999 ਵਿੱਚ ਚੰਡੀਗੜ੍ਹ ਦੇ 34 ਸੈਕਟਰ ਵਿੱਚ ਹੋਏ ਬੰਬ ਧਮਾਕੇ ਵਿੱਚ ਗ੍ਰਿਫਤਾਰ
ਪੁਲਿਸ ਹਿਰਾਸਤ (ਵਿਦੇਸ਼)
55. ਜਗਤਾਰ ਸਿੰਘ ਤਾਰਾ ਪੁੱਤਰ ਸਾਧੂ ਸਿੰਘ ਵਾਸੀ ਡੇਕਵਾਲਾ, ਜਿਲਾ ਰੋਪੜ ਨੂੰ ਮਿਤੀ 06-01-2015 ਨੂੰ ਥਾਈਲੈਡ ਵਿੱਚ ਗ੍ਰਿਫਤਾਰ ਕੀਤਾ ਗਿਆ।

ਜਾਰੀ ਕਰਤਾ:
ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ।
98554-01843