ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਲੋੜਬੰਦ ਲੋਕਾਂ ਦੀ ਮੱਦਦ ਕਰਨਾ ਗੁਨਾਹ ਕਿਵੇਂ ਹੋ ਗਿਆ ?- ਸੁਰਿੰਦਰ ਸਿੰਘ ਠੀਕਰੀਵਾਲ


ਮੈ ਸੁਰਿੰਦਰ ਸਿੰਘ ਪੁਤਰ ਜਸਵੰਤ ਸਿੰਘ ਪਿੰਡ ਠੀਕਰੀ ਵਾਲਾ ਹਾਲ ਵਾਸੀ ਬਰਨਾਲਾ ਇਹ ਕਬੂਲ ਕਰਦਾ ਹਾਂ ਕੇ ਮੈ ਆਪਣੀ ਕੌਮ ਦੇ ਸਹੀਦ ਹੋ ਚੁਕੇ ਸਿੰਘਾ ਦੇ ਪਰਿਵਾਰ ਨੂ ਮਿਲਣ ਜਾਂਦਾ ਹਾਂ ਮੈ ਇਹ ਕੰਮ ਕੋਈ ਚੋਰੀ ਨਹੀ ਕਰ ਰਿਹਾ ਮੈ ਹਰ ਰੋਜ਼ ਫੇਸਬੁਕ ਤੇ ਅਪਡੇਟ ਕਰਦਾ ਹਾ ਕੇ ਮੈ ਕਿਥੇ ਕਿਥੇ ਗਿਆ ..ਫਿਰ ਨਜ
ਰ ਰਖਣ ਵਾਲੀ ਕੀ ਗੱਲ ਹੈ???? ਹਾਂ ਮੈ ਲਿਖ ਕੇ ਸਹੀਦ ਸਿੰਘਾ ਦੇ ਪਰਿਵਾਰ ਦੀ ਮਾੜੀ ਹਾਲਤ ਬਾਰੇ ਦੇਸ਼ ਵਿਦੇਸ਼ ਦੀ ਸੰਗਤ ਨੂ ਜਾਗ੍ਰਿਤ ਕਰਦਾ ਹਾ ...ਜੇ ਕਿਸੇ ਗਰੀਬ ਮਾਂ ਬਾਪ ਦੀ ਦੋ ਦੰਗ ਦੀ ਰੋਟੀ ਪਕਨ ਜਿਨੀ ਕੋਈ ਮਦਦ ਕਰ ਦਿੰਦਾ ਹੈ ਤਾ ਦਸੋ ਕੀ ਗੁਨਾਹ ਕਰ ਦਿਤਾ ਹੈ ????? ਮੈਨੂ ਪਿਛਲੇ ਚਾਰ ਦਿਨਾ ਤੋਂ ਪਲਿਸ ਬੜਾ ਪਰੇਸ਼ਾਨ ਕਰ ਰਹੀ ਹੈ .ਇਸ ਬਾਰੇ ਮੈ ਕਾਫੀ ਜਿਮੇਵਾਰ ਸੱਜਣਾ ਨੂ ਦੱਸ ਚੁੱਕਾ ਹਾਂ ...ਸ. ਰਾਜਦੇਵ ਸਿੰਘ ਖਾਲਸਾ ਸਾਬਕਾ ਮੈਬਰ ਪਾਰਲੀਮੇਂਟ ...ਭਾਈ ਸਰਬਜੀਤ ਸਿੰਘ ਘੁਮਾਣ ਜਥੇ. ਗੁਰਿੰਦਰ ਪਾਲ ਸਿੰਘ ਧਨੌਲਾ ..ਪਤਰਕਾਰ ਜਗਸੀਰ ਸਿੰਘ ਸੰਧੂ ਗੁਰਸੇਵਕ ਸਿੰਘ ਧੌਲਾ ਨਿਰਮਲ ਸਿੰਘ ਢਿੱਲੋਂ ਮੈ ਕੋਈ ਲੀਡਰ ਨਹੀ ਹਾਂ ਸੋ ਮੇਰੀ ਅਵਾਜ਼ ਕਿਸੇ ਅਖਬਾਰ ਨੇ ਨਹੀ ਸੁਣਨੀ ਸੋ ਮੈ ਆਪਣੀ ਗੱਲ ਫੇਸਬੁਕ ਤੇ ਲਿਖ ਰਿਹਾ ਹਾਂ ...ਆਖੇ ਜੀ ਤੇਰੇ ਤੇ ਬੜੀ ਨਜਰ ਰਖ ਰਹੀ ਹੈ ਪੁਲਿਸ ....." ਲੈ ਰਾਖੀ ਜੋ ਨਜਰ ਮੈ ਕੋਈ ਅਫੀਮ ਜਾ ਭੁੱਕੀ ਵੇਚਦਾ.?????...ਧਰਮ ਦਾ ਪ੍ਰਚਾਰ ਕਰਦੇ ਹਾ ਸੰਗਤ ਪੈਸੇ ਦਿੰਦੀ ਹੈ.. ਆਪਣਾ ਆਪਣਾ ਦਸਵੰਧ ..ਸਰਕਾਰ ਦਾ ਕੀ ਢਿਡ ਦੁਖਦਾ ਹੈ ???? ਹੁਣ ਅਸੀਂ ਆਪਣੇ ਕੌਮੀ ਸ਼ਹੀਦਾਂ ਦੇ ਘਰ ਦਾ ਹਾਲ ਦੇਖਣ ਵੀ ਨਹੀ ਜਾ ਸਕਦੇ ????? ਯਾਰੋ ਆਹ ਵੀ ਗੁਨਾਹ ਹੋ ਗਿਆ ਆਖੇ ਜੇ ਕਿਸੇ ਬੁਧਿ ਮਾਂ ਦੀਆਂ ਆਖਾਂ ਦਾ ਅਪ੍ਰੇਸ਼ਨ ਕਰ ਦਿਤਾ ..ਕਿਸੇ ਭੈਣ ਦੇ ਦੁਖ ਸੁਖ ਵਿਚ ਜਾ ਖੜੇ ਕਿਸੇ ਬੂਢ਼ੇ ਬਾਪੂ ਦੇ ਲੈਨਜ਼ ਪਵਾ ਦਿਤੇ ...ਜਾ ਫਿਰ ਕਿਸੇ ਸਹੀਦ ਹੋਏ ਸਿੰਘ ਦੇ ਬਿਰਧ ਬਾਪੂ ਨੂ ਦੋ ਚਾਰ ਹਜ਼ਾਰ ਦੇ ਦਿਤਾ ..ਕਮਾਲ ਹੈ !!!......ਇਹ  ਲਾਲਾ ਓਹਨਾ ਲੋਕਾ ਨੂ ਸਨਮਾਨਿਤ ਕਰੀ ਜਾਂਦਾ ਜਿਨਾ ਨੇ ਸਾਡੇ ਵੀਰ ਮੁਕਾਬਲੇ ਬਣਾ ਬਣਾ ਕੇ ਸਹੀਦ ਕਰ ਦਿਤੇ ਨੇ ..ਓਹਦੇ ਤੇ ਕੋਈ ਨਜਰ ਨਹੀ ਰਖਦਾ ...ਕਮਾਲ ਕਰੀ ਜਾਂਦੇ ਹੋ ਯਰ ...ਹਾਂ ਜੇ ਮੈਨੂ ਅੱਜ ਜਾ ਕੱਲ ਗ੍ਰਿਫ੍ਦਾਰ ਕਰੋ ਮੈ ਆਪਣੇ ਕੀਤੇ ਸੇਵਾ ਦੇ ਕਾਰਜ ਤੋਂ ਮੁਕਰਾਗਾ ਨਹੀ ...ਮੈ ਥਾਣੇ ਵੀ ਏਹੋ ਗੱਲ ਕਹਾਗਾ ..ਅਦਾਲਤ ਵਿਚ ਵੀ ਏਹੋ ਗੱਲ ਕਰਨੀ ਹੈ ....ਜੇ ਕਿਸੇ ਨੇ ਮੇਰਾ ਸਾਥ ਛਡਣਾ ਛੱਡ ਦੋ ਮੈ ਅਜੇਹੀ ਸੇਵਾ ਕਰਨ ਤੋਂ ਪਿਛੇ ਨਹੀ ਹਟਾਗਾ ...ਬਾਕੀ ਜੇ ਇਹ ਸੇਵਾ ਨੂ ਸਮੇ ਦੀ ਜਾਲਮ ਸਰਕਾਰ ਗੁਨਾਹ ਮੰਡੀ ਹੈ ਤਾ ਮੈ ਗੁਨਾਹ ਗਰ ਹਾਂ ..ਜੇ ਧਰਮ ਪ੍ਰਚਾਰ ਦਸਤਾਰ ਸਿਖਾਉਣ ਗੁਰਬਾਣੀ ਮੁਕਾਬਲੇ ਕ੍ਰੋਉਣ ਸਹੀਦ ਸਿੰਘਾ ਦੀ ਬਰਸੀ ਮਨਾਉਣ ਨੂ ਸਰਕਾਰ ਗੁਨਾਹ ਮੰਡੀ ਹੈ ਤਾ ਫਿਰ ਮੈ ਸਰੇਆਮ ਕਹਿੰਦਾ ਹਾਂ ਕੇ ਮੈ ਗੁਨਾਹ ਗਰ ਹਾ .....ਮੇਰੇ ਇਸ ਟ੍ਰਾ ਬੇਬਾਕ ਲਿਖਣ ਨਾਲ ਕੁਝ ਵਰ ਨਰਾਜ਼ ਵੀ ਹੋਣਗੇ .. ..ਬਾਕੀ ਰਬ੍ਹ ਰਾਖਾ ..
.ਅਸੀਂ ਸਿਖ ਕੌਮ ਦਾ ਕੌਮੀ ਘਰ ਖਾਲਿਸਤਾਨ ਬਣਾਉਣ ਲੈ ਕੇਸ਼ਰੀ ਕਾਫਲਾ ਲਈ ਕੇ ਇੰਝ ਹੀ ਬੇਰੋਕ ਟੋਕ ਤੁਰਦੇ ਰਹਾਗੇ ..
.ਸੁਰਿੰਦਰ ਸਿੰਘ ਠੀਕਰੀ ਵਾਲਾ 9803410385